ਪੰਜਾਬ ਦੀ ਖੁਸ਼ਹਾਲੀ ਏਥੋਂ ਦੀ ਖੇਤੀਬਾੜੀ ਦੀ ਪੈਦਾਵਾਰ ਉਤੇ ਨਿਰਭਰ ਹੈ ਅਤੇ ਇਸ ਪੈਦਾਵਾਰ ਦੀ ਜਿੰਦ-ਜਾਨ ਹੈ ਪਾਣੀ,,,, ਪੰਜਾਬ ਕੋਲੋਂ ਪਾਣੀ ਖੋਹਣਾ, ਪੰਜਾਬ ਦੀ ਜਿੰਦ ਨੂੰ ਹੱਥ ਪਾਉਣਾ ਹੈ।

ਐਸਜੀਪੀਸੀ ਚੋਣਾਂ ਨੂੰ ਰੋਕਣ ਦੀ ਕੋਝੀ ਹਰਕਤ
ਦੇ ਸਬੰਧ ਵਿੱਚ ਅਜੇਪਾਲ ਸਿੰਘ ਜੀ ਆਪਣੇ ਵਿਚਾਰ ਸਾਂਝੇ ਕਰਦੇ ਹੋਏ…..

Prime Asia TV ਵਲੋਂ ਮਿਸਲ ਸਤਲੁਜ ਦੇ ਪ੍ਰਧਾਨ ਅਜੇਪਾਲ ਸਿੰਘ ਬਰਾੜ ਜੀ ਨਾਲ “ SGPC ਦੀਆਂ ਵੋਟਾਂ Online ਬਣਨ “ ਦੇ ਅਹਿਮ ਮੁੱਦੇ ਉਪਰ ਗੱਲਬਾਤ….

Gufatgu 🔴 Impact Of Taliban Uprising on Punjab Sikh Afghan History Ajaypal Singh Brar